Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Guniṫ. ਸੁਰਾਂ ਦਾ ਮੇਲ ਕੀਤਾ ਹੋਇਆ (ਸ਼ਬਦਾਰਥ); ਗੁਣਾਂ ਦਾ ਵੀਚਾਰ (ਦਰਪਣ), ਲੈ ਤਾਲ ਨਾਲ ਜਿਸ ਦਾ ਵਿਭਾਗ ਕੀਤਾ ਹੋਇਆ ਹੈ (ਮਹਾਨਕੋਸ਼). ਉਦਾਹਰਨ: ਅਨਿਕ ਗੁਨਿਤ ਧੁਨਿਤ ਲਲਿਤ ਅਨਿਕ ਧਾਰ ਮੁਨੀ ॥ Raga Bhairo 5, 57, 1:2 (P: 1153).
|
SGGS Gurmukhi-English Dictionary |
talented, skillful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਗੁਣਿਤ। 2. ਵਿਚਾਰਿਆ (ਸੋਚਿਆ) ਹੋਇਆ। 3. ਲੈ ਤਾਰ ਨਾਲ ਜਿਸ ਦਾ ਵਿਭਾਗ ਕੀਤਾਗਿਆ ਹੈ. “ਅਨਿਕ ਗੁਨਿਤ ਧੁਨਿਤ ਲਲਿਤ.” (ਭੈਰ ਪੜਤਾਲ ਮਃ ੫) ਦੇਖੋ- ਧੁਨਿਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|