Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gunee. 1. ਗੁਣੀ, ਗੁਣਵਾਨ। 2. ਗੁਣਾਂ ਕਰਕੇ। 3. ਗੁਣਾਂ ਵਾਲਾ ਹਰੀ/ਪ੍ਰਭ। 4. ਗੁਣਾਂ ਦਾ। 5. ਧੀਮੀ ਸੁਰ ਵਿਚ (ਗੁਨ ਗੁਨੀ)। ਉਦਾਹਰਨਾ: 1. ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ ॥ Raga Gaurhee 9, 4, 2:1 (P: 219). ਹਰਿ ਹਰਿ ਹਰਿ ਗੁਨੀ ਹਾਂ ॥ (ਗੁਣਾਂ ਦਾ ਮਾਲਕ). Raga Aaasaa 5, 159, 1:1 (P: 409). 2. ਸਰਣਿ ਗਹੀ ਪ੍ਰਭ ਗੁਨੀ ਗਹੇਰਾ ॥ Raga Aaasaa 5, 74, 1:2 (P: 389). 3. ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ ॥ Raga Maaroo 5, 1, 1:2 (P: 998). 4. ਗਾਹਕ ਗੁਨੀ ਅਪਾਰ ਸੁ ਤਤੁ ਪਛਾਨੀਐ ॥ Funhe, Guru Arjan Dev, 12:2 (P: 1362). 5. ਪੁਨਿ ਗਾਵਹਿ ਆਸਾ ਗੁਨ ਗੁਨੀ ॥ Raagmaalaa 1:52 (P: 1430).
|
SGGS Gurmukhi-English Dictionary |
1. talented, skillful, virtous, meritorious. 2. because of/due to talent/merits/virtues. 3. virtues, merits, talent, qualities. 4. harmoniously.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਗੁਣੀ. “ਗੁਨੀ ਰਹੇ ਗੁਨ ਗਾਈ.” (ਗਉ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|