Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gul. ਦਾਸ, ਦਾਸੀ. ਉਦਾਹਰਨ: ਕੋਈ ਮੇਲੈ ਮੇਰਾ ਪ੍ਰੀਤਮੁ ਪਿਆਰਾ ਹਮ ਤਿਸ ਕੀ ਗੁਲ ਗੋਲੀਐ ॥ Raga Devgandhaaree 4, 3, 1:2 (P: 527).
|
English Translation |
n.m. flower.
|
Mahan Kosh Encyclopedia |
ਫ਼ਾ. [گُل] ਨਾਮ/n. ਫੁੱਲ. ਪੁਸ਼ਪ. “ਗੁਲ ਮੇ ਜਿਮ ਗੰਧ.” (ਨਾਪ੍ਰ) 2. ਖਾਸ ਕਰਕੇ ਗੁਲਾਬ ਦਾ ਫੁੱਲ। 3. ਲੋਹਾ ਤਪਾਕੇ ਸ਼ਰੀਰ ਪੁਰ ਲਾਇਆ ਹੋਇਆ ਦਾਗ਼. ਚਾਚੂਆ. “ਨਿਜ ਤਨ ਗੁਲਨ ਨ ਖਾਹੁ.” (ਚਰਿਤ੍ਰ ੨੩੬) 4. ਦੀਵੇ ਦੀ ਬੱਤੀ ਦਾ ਉਹ ਹਿੱਸਾ, ਜੋ ਜਲਕੇ ਵਧ ਆਉਂਦਾ ਹੈ। 5. ਅ਼. [غُل] ਗ਼ੁਲ. ਸ਼ੋਰ. ਡੰਡ. ਰੌਲਾ. “ਦਾਨਵ ਕਰੈਂ ਗੁਲ.” (ਸਲੋਹ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|