Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gæl⒤. ਵੱਲ, ਤਰਫ (ਸ਼ਬਦਾਰਥ), ਰੀਸ, ਪੈਰਵੀ (ਮਹਾਨਕੋਸ਼), ਵਾਦੀ, ਆਦਤ (ਦਰਪਣ) ਰਸਤਾ ਪਿਛਾ (ਕੋਸ਼). ਉਦਾਹਰਨ: ਉਨ ਕੀ ਗੈਲਿ ਤੋਹਿ ਜਿਨਿ ਲਾਗੈ ॥ Raga Aaasaa, Kabir, 34, 1:2 (P: 484). ਪੂਜਾ ਚਕ੍ਰ ਬਰਤ ਨੇਮ ਤਪੀਆ ਊਹਾ ਗੈਲਿ ਨ ਛੋਰੀ ॥ (ਪਿਛਾ). Raga Saarang 5, 60, 1:2 (P: 1216).
|
SGGS Gurmukhi-English Dictionary |
proximity, company. footsteps.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗੈਲ, ਗੈਲੁ) ਨਾਮ/n. ਮਾਰਗ. ਰਸਤਾ. “ਸੰਤ ਕੀ ਗੈਲ ਨ ਛੋਡੀਐ.” (ਸ. ਕਬੀਰ) 2. ਪਿੱਛਾ. ਤਾਕੁਬ. “ਊਹਾ ਗੈਲ ਨ ਛੋਰੀ.” (ਸਾਰ ਮਃ ੫) 3. ਰੀਸ. ਪੈਰਵੀ. “ਉਨ ਕੀ ਗੈਲਿ ਤੋਹਿ ਜਿਨ ਲਾਗੈ.” (ਆਸਾ ਕਬੀਰ) 4. ਕ੍ਰਿ.ਵਿ. ਨਾਲ ਸਾਥ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|