Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Goᴺd. ਦਿਨ ਦੇ ਤੀਜੇ ਪਹਿਰੇ ਗਾਏ ਜਾਣੇ ਵਾਲਾ ਇਕ ਰਾਗ (ਸਿਰੀ ਰਾਗ ਦੇ ਪੰਜ ਪੁੱਤਰਾਂ ਵਿਚੋਂ ਇਕ, ਬਾਕੀ ਚਾਰ ਪੁੱਤਰ ਹਨ: ਸਾਲੂ, ਸਾਰਗ, ਸਾਗਰਾ ਤੇ ਗੰਭੀਰ). ਉਦਾਹਰਨ: ਸਾਲੂ ਸਾਰਗ ਸਾਗਰਾ ਅਉਰ ਗੋਂਡ ਗੰਭੀਰ ॥ Raga Raamkalee 1:47 (P: 1430).
|
Mahan Kosh Encyclopedia |
ਸੰ. गोण्ड. ਨਾਮ/n. ਇੱਕ ਜੰਗਲੀ ਜਾਤੀ, ਜੋ ਭੀਲਾਂ ਤੁੱਲ ਹੈ। 2. ਵਿ. ਤੁੰਨਲ. ਜਿਸ ਦੀ ਤੁੰਨ ਦਾ ਮਾਸ ਬਾਹਰ ਉਭਰਿਆ ਹੋਇਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|