Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Go-i-lṛaa. ਉਹ ਥਾਂ ਜਿਥੇ ਬਰਸਾਤ ਵਿਚ ਹਰਾ ਘਾਹ ਉਗਾਨ ਕਰਕੇ ਪਸ਼ੂ ਚਾਰਨ ਲਈ ਕੁਝ ਸਮਾਂ ਬਤੀਤ ਕੀਤਾ ਜਾਂਦਾ ਹੈ, ਚਰਾਂਦ. ਉਦਾਹਰਨ: ਐਥੈ ਗੋਇਲੜਾ ਦਿਨ ਚਾਰੇ ॥ Raga Maaroo 1, Solhaa 3, 9:1 (P: 1023).
|
Mahan Kosh Encyclopedia |
(ਗੋਇਲ) ਮਰਾ. ਗੋਂਵਲ. ਨਾਮ/n. ਗੋ ਆਲਯ. ਗਊਆਂ ਦਾ ਘਰ. ਗਵਾਲਯ। 2. ਉਹ ਥਾਂ, ਜਿੱਥੇ ਬਰਸਾਤ ਦੀ ਮੌਸਮ ਹਰਾ ਘਾਹ ਚਰਣ ਲਈਂ ਗਾਈਆਂ ਨੂੰ ਰੱਖਿਆ ਜਾਵੇ. “ਐਥੈ ਗੋਇਲੜਾ ਦਿਨ ਚਾਰੇ.” (ਮਾਰੂ ਸੋਲਹੇ ਮਃ ੧) 3. ਅ਼. [غُول] ਗ਼ੂਅਲ. ਵਿ. ਸੁਗਮ. ਆਸਾਨ. “ਚਾਰ ਪਦਾਰਥ ਗੋਇਲ ਗੋਲੇ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|