Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gos. ਉਦਾਹਰਨ: ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥ (ਸੁਣ). Raga Tilang 1, 1, 1:1 (P: 721).
|
SGGS Gurmukhi-English Dictionary |
ear, attention.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [گوش] ਗੋਸ਼. ਨਾਮ/n. ਕੰਨ. “ਦਰ ਗੋਸ ਕੁਨ ਕਰਤਾਰ.” (ਤਿਲੰ ਮਃ ੧) 2. ਦਸਵੀਂ ਪਾਤਸ਼ਾਹੀ ਦੇ ਗੁਰੁਵਿਲਾਸ ਵਿੱਚ ਸ੍ਯਾਹਗੋਸ਼ ਦੀ ਥਾਂ ਕੇਵਲ ਗੋਸ਼ ਸ਼ਬਦ ਵਰਤਿਆ ਹੈ. ਬਾਸ਼ੇ ਗੋਸ਼ ਬਸੀਨਨ ਸੰਗਾ. (ਅ: ੫) ਦੇਖੋ- ਸ੍ਯਾਹਗੋਸ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|