Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garsaṫ. 1. ਪਕੜਨਾ। 2. ਖਾਈ/ਨਿਗਲੀ ਜਾਣਾ। 3. ਗ੍ਰਹਿਸਤ। ਉਦਾਹਰਨਾ: 1. ਜਿਉ ਗ੍ਰਸਤ ਬਿਖਈ ਧੰਧੁ ॥ Raga Bilaaval 5, Asatpadee 2, 8:4 (P: 838). 2. ਆਸ ਅਪਾਰ ਦਿਨਸ ਗਣਿ ਰਾਖੇ ਗ੍ਰਸਤ ਜਾਤ ਬਲੁ ਜਰਣੀ ॥ Raga Saarang 5, 77, 1:2 (P: 1219). 3. ਹਰਿ ਹਰਿ ਜਪਤ ਸਰਬ ਸੁਖ ਪਾਏ ਬੀਚੇ ਗ੍ਰਸਤ ਉਦਾਸ ॥ Raga Saarang 5, 123, 1:2 (P: 1227).
|
SGGS Gurmukhi-English Dictionary |
1. caught in/by, held, entraped. 2. to devor/eat/consume. 3. family life.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ग्रसित-ग्रस्त ਵਿ. ਗ੍ਰਸਿਆ ਹੋਇਆ. ਘੇਰਿਆ ਹੋਇਆ. ਫੜਿਆ ਹੋਇਆ. “ਜਿਉ ਗ੍ਰਸਤ ਬਿਖਈ ਧੰਧ.” (ਬਿਲਾ ਅ: ਮਃ ੫) 2. गृहस्थ- ਗ੍ਰਿਹਸ੍ਥ. ਨਾਮ/n. ਘਰਬਾਰੀ. ਗ੍ਰਿਹ (ਘਰ) ਵਿੱਚ ਇਸਥਿਤ ਹੋਣ ਵਾਲਾ. “ਗ੍ਰਸਤਨ ਮਹਿ ਤੂ ਬਡੋ ਗ੍ਰਿਹਸਤੀ.” (ਗੂਜ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|