Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garah. ਘਰ. ਉਦਾਹਰਨ: ਬਹੰਤਿ ਅਗਾਹ ਤੋਯੰ ਤਰੰਗੰ ਦੁਖੰਤ ਗ੍ਰਹ ਚਿੰਤਾ ਜਨਮੰ ਤ ਮਰਣਹ ॥ Salok Sehaskritee, Gur Arjan Dev, 17:2 (P: 1355).
|
SGGS Gurmukhi-English Dictionary |
stars, planets. household.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ग्रह् ਧਾ. ਅੰਗੀਕਾਰ ਕਰਨਾ, ਲੈਣਾ, ਪਕੜਨਾ (ਫੜਨਾ), ਅਟਕਾਉਣਾ, ਏਕਤ੍ਰ ਕਰਨਾ। 2. ਨਾਮ/n. ਗ੍ਰਹਣ (ਗਰਿਫਤ) ਸ਼ਕਤਿ ਰੱਖਣ ਵਾਲੇ ਸੂਰਜ ਆਦਿਕ ਪਿੰਡ.{797} ਅਰਥਵਿਚਾਰ ਨਾਲ ਚਾਹੋ ਬੇਅੰਤ ਗ੍ਰਹ ਹਨ, ਪਰ ਹਿੰਦੂਮਤ ਦੇ ਜ੍ਯੋਤਿਸ਼ੀਆਂ ਨੇ ਨੌ ਗ੍ਰਹ ਮੰਨੇ ਹਨ, ਜਿਨ੍ਹਾਂ ਦੀ ਪੂਜਾ ਵਿਆਹ ਯਗ੍ਯ ਆਦਿਕ ਕਰਮਾਂ ਦੇ ਆਰੰਭ ਵਿੱਚ ਕਰਦੇ ਹਨ. ਦੇਖੋ- ਨਵਗ੍ਰਹ। 3. ਹਠ. ਜਿਦ। 4. ਉੱਦਮ। 5. ਗ੍ਯਾਨ। 6. ਨੌ ਸੰਖ੍ਯਾ ਬੋਧਕ, ਕ੍ਯੋਂਕਿ ਗ੍ਰਹ ਨੌ ਮੰਨੇ ਹਨ. “ਸੂਨ ਸੂਨ ਗ੍ਰਹ ਆਤਮਾ ਸੰਮਤ ਆਦਿ ਪਛਾਨ.” (ਗੁਪ੍ਰਸੂ) ਅਰਥਾਤ ਸੰਮਤ ੧੯੦੦। 7. ਕ੍ਰਿਪਾ। 8. ਦੇਖੋ- ਗ੍ਰਿਹ. Footnotes: {797} ਜੋ ਪਿੰਡ ਸੂਰਯ ਦੀ ਪਰਿਕ੍ਰਮਾ ਕਰਦੇ ਹਨ, ਉਹ ਗ੍ਰਹ, ਅਤੇ ਜੋ ਪ੍ਰਿਥਵੀ ਦੇ ਦੁਆਲੇ ਚਕ੍ਰ ਲਾਉਂਦੇ ਹਨ, ਉਹ ਉਪਗ੍ਰਹ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|