Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaṛaa. 1. ਕਿਲ੍ਹੇ ਦੀ। 2. ਗੜੇ ਵਾਂਗ, ਓਲੇ ਵਾਂਗ। 1. of fort. 2. hail stone. ਉਦਾਹਰਨਾ: 1. ਗੁਰ ਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ ਭੀਤਾ ਭਰਮ ਗੜਾ ॥ Raga Aaasaa 5, Chhant 1, 4:3 (P: 453). 2. ਆਪੇ ਸਿਵ ਵਰਤਾਈਅਨੁ ਅੰਤਰਿ ਆਪੇ ਸੀਤਲੁ ਠਾਰੁ ਗੜਾ ॥ Raga Maaroo 5, Solhaa 10, 13:3 (P: 1082).
|
English Translation |
n.m. hailstone, hail.
|
Mahan Kosh Encyclopedia |
ਨਾਮ/n. ਓਲਾ. ਹਿਮਉਪਲ. “ਆਪੇ ਸੀਤਲੁ ਠਾਰ ਗੜਾ.” (ਮਾਰੂ ਸੋਲਹੇ ਮਃ ੫) 2. ਦੇਖੋ- ਭਰਮਗੜ੍ਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|