Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaᴺḋlaa. ਗੰਦਲਾਂ, ਸਬਜ਼ੀਆਂ ਦੀਆਂ ਕੁਲੀਆਂ ਹਰੀਆਂ ਡੰਡੀਆਂ। sprouts. ਉਦਾਹਰਨ: ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ ॥ (ਇਸਤ੍ਰੀ ਰੂਪੀ). Salok, Farid, 37:1 (P: 1379).
|
Mahan Kosh Encyclopedia |
ਵਿ. ਮੈਲ ਨਾਲ ਮਿਲਿਆ ਹੋਇਆ. ਗੰਧਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|