Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaᴺḋʰarbaa. ਦੇਵ ਲੋਕ ਦਾ ਗਵੱਈਆ, ਇੰਦਰ ਦੇ ਦਰਬਾਰ ਦੇ ਗਾਇਕ। singer/musician of Lord Inder’s court. ਉਦਾਹਰਨ: ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ ॥ Raga Bihaagarhaa 4, Vaar 12:1 (P: 553).
|
|