Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰat-hi. 1. ਕਮ ਹੋਣਾ, ਨਿਯੂਨ ਹੋਣਾ। 2. ਦਿਲ ਵਿਚ। ਉਦਾਹਰਨਾ: 1. ਤਿਲੁ ਨਹੀ ਬਸਹਿ ਘਟਹਿ ਨ ਘਟਾਏ ॥ Raga Maaroo 5, Solhaa 14, 13:2 (P: 1086). 2. ਚਰਨ ਕਮਲ ਧਿਆਨ ਭੀਤਰਿ ਘਟਿ ਘਟਹਿ ਸੁਆਮੀ ਸੁਝੈ ॥ Raga Kedaaraa 5, 15, 2:1 (P: 1122).
|
|