Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰatee. ਦਿਲਾਂ/ਹਿਰਦਿਆਂ ਵਿਚ. ਉਦਾਹਰਨ: ਸਭਨੀ ਘਟੀ ਸਹੁ ਵਸੈ ਸਹ ਬਿਨੁ ਘਟੁ ਨ ਕੋਇ ॥ Salok 1, 19:1 (P: 1412).
|
Mahan Kosh Encyclopedia |
ਘੜੀ. ਦੇਖੋ- ਘਟਿਕਾ ਅਤੇ ਘੜੀ। 2. ਵਿ. ਕਮ ਹੋਈ। 3. ਨਾਮ/n. ਰਚਨਾ. ਘਾੜਤ. “ਰਿਖਿ ਪੂਜਿ ਘਟੀ ਸਭ ਪਾਪਘਟੀ.” (ਦੱਤਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|