Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰaalee-æ. 1. ਕਮਾਈਦਾ ਹੈ। 2. ਕਰੀਏ। 3. ਮਿਹਨਤ। ਉਦਾਹਰਨਾ: 1. ਨਾਨਕੁ ਮੰਗੈ ਸਚੁ ਗੁਰਮੁਖਿ ਘਾਲੀਐ. Raga Aaasaa 1, Asatpadee 16, 9:1 (P: 420). 2. ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥ Raga Aaasaa 1, Vaar 21:2 (P: 474). 3. ਦੇਹੀ ਮਹਿ ਜੋ ਰਹੈ ਅਲਿਪਤਾ ਤਿਸੁ ਜਨ ਕੀ ਪੂਰਨ ਘਾਲੀਐ ॥ Raga Maaroo, 5, Asatpadee 7, 2:3 (P: 1019).
|
SGGS Gurmukhi-English Dictionary |
1. do deeds/servie, make effort, earn. 2. toil, hard effort.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|