Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰi-i. ਘੀ, ਘਿਉ. ਉਦਾਹਰਨ: ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ ॥ Raga Maajh 1, Vaar 26, Salok, 1, 1:22 (P: 150).
|
Mahan Kosh Encyclopedia |
ਨਾਮ/n. ਘ੍ਰਿਤ. ਘੀ। 2. ਕ੍ਰਿ.ਵਿ. ਘ੍ਰਿਤ ਸੇ. ਘੀ ਨਾਲ. “ਤਿਤੁ ਘਿਇ ਹੋਮ ਜਗ ਸਦ ਪੂਜਾ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|