Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰiṫaa. ਲਿਆ, ਪ੍ਰਾਪਤ ਕੀਤਾ. ਉਦਾਹਰਨ: ਮਨੁ ਲੋਚੈ ਉਨ੍ਹ ਮਿਲਣ ਕਉ ਕਿਉ ਵੰਵੈ ਘਿਤਾ ॥ Raga Raamkalee 5, Vaar 19:5 (P: 965).
|
SGGS Gurmukhi-English Dictionary |
attainment, achievement.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ग्रहीत- ਗ੍ਰਿਹੀਤ. ਵਿ. ਗ੍ਰਹਣ ਕੀਤਾ। 2. ਹਾਸਿਲ ਕੀਤਾ. ਪਾਇਆ. ਲੀਤਾ. “ਕਿਉ ਵੰਞੈ ਘਿਤਾ?” (ਵਾਰ ਰਾਮ ੨ ਮਃ ੫) ਕਿਸ ਤਰਾਂ ਪ੍ਰਾਪਤ ਕੀਤਾ ਜਾਵੇ? Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|