Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰuᴺdee. ਵਲ. ਉਦਾਹਰਨ: ਘੁੰਡੀ ਬਿਨੁ ਕਿਆ ਗੰਠਿ ਚੜ੍ਹਾਈਐ ॥ (ਵਲ ਦੇਣ ਤੋਂ ਬਿਨਾਂ ਕਿਵੇਂ ਗੰਢ ਪੈ ਸਕਦੀ ਹੈ). Raga Gond, Kabir, 9, 2:3 (P: 872).
|
English Translation |
n.f. hook, loop, link; trick, catch, complication, crux any tricky, complicated point (in law, logic etc.) knot of plants like whet / barley, etc.).
|
Mahan Kosh Encyclopedia |
ਨਾਮ/n. ਮਰੋੜੀ. ਵੱਟ. “ਘੁੰਡੀ ਬਿਨ ਕਿਆ ਗੰਠਿ ਚੜਾਈਐ?” (ਗੌਂਡ ਕਬੀਰ) 2. ਬਟਨ ਅਥਵਾ- ਡੋਡੀ ਫਸਾਉਣ ਦੀ ਮਰੋੜੀ. ਜੈਸੇ- ਕੁੜਤੇ ਆਦਿ ਦੀ ਘੁੰਡੀ। 3. ਗੁਲਝਣ. ਮੁਸ਼ਕਲ ਨਾਲ ਹੱਲ ਹੋਣ ਵਾਲੀ ਗੱਲ। 4. ਦਿਲ ਵਿੱਚ ਪਈ ਗੱਠ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|