Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰaṛaa. ਘਟ, ਕੁੰਭ, ਮਿੱਟੀ ਦਾ ਪਾਣੀ ਭਰ ਕੇ ਰਖਨ ਵਾਲਾ ਬਰਤਨ। pitcher. ਉਦਾਹਰਨ: ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈ ਸਰੁ ਲੋਹਾਰੁ ॥ Salok, Farid, 42:1 (P: 1380).
|
English Translation |
(1) n.m. pitcher, earthen waterpot. (2) v. imperative form of ਘੜਾਉਣਾ same as ਘੜਵਾ.
|
Mahan Kosh Encyclopedia |
ਨਾਮ/n. ਘਟ. ਕੁੰਭ. ਕਲਸ਼. “ਕੰਧਿ ਕੁਹਾੜਾ ਸਿਰਿ ਘੜਾ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|