Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cha-u-paṛ⒤. ਇਕ ਖੇਡ ਜੋ ਚਾਰ ਪਲਿਆਂ ਵਾਲੇ ਕਪੜੇ ਉਪਰ ਖਾਨੇ ਬਣਾ ਕੇ ਖੇਡੀ ਜਾਂਦੀ ਹੈ. ਉਦਾਹਰਨ: ਹਉਮੈ ਚਉਪੜਿ ਖੇਲਣਾ ਝੂਠੇ ਅਹੰਕਾਰਾ ॥ Raga Aaasaa 1, Asatpadee 22, 5:1 (P: 422).
|
SGGS Gurmukhi-English Dictionary |
a game which is played by making boxes on a pieces of cloth, a chess-board game (of live).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਚਉਪਰ, ਚਉਪੜ) ਸੰ. चतुष्पट- ਚਤੁਸ਼੍ਪਟ ਚਾਰ ਪਾਟ ਦਾ ਵਸਤ੍ਰ ਅਤੇ ਉਸ ਉੱਪਰ ਖੇਡਣ ਦਾ ਖੇਡ. “ਹਉਮੈ ਚਉਪੜਿ ਖੇਲਣਾ ਝੂਠੇ ਅਹੰਕਾਰਾ.” (ਆਸਾ ਅ: ਮਃ ੧) “ਕਰਮ ਧਰਮ ਤੁਮ ਚਉਪੜਿ ਸਾਜਹੁ, ਸਤੁ ਕਰਹੁ ਤੁਮ ਸਾਰੀ.” (ਬਸੰ ਮਃ ੫) ਦੇਖੋ- ਚਉਸਰ ਅਤੇ ਪੱਕੀ ਸਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|