Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cha-u-baaraa. ਉਪਰਲੀ ਮੰਜ਼ਲ ਦਾ ਕਮਰਾ/ਘਰ. ਉਦਾਹਰਨ: ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ. Raga Sorath 1, 4, 1:1 (P: 596).
|
Mahan Kosh Encyclopedia |
ਨਾਮ/n. ਚਾਰੇ ਪਾਸੇ ਬਾਰਾਂ ਵਾਲਾ ਉੱਪਰਲੀ ਮੰਜ਼ਿਲ ਦਾ ਘਰ. “ਚਾਰਿ ਕੁੰਟ ਚਉਬਾਰਾ.” (ਸੋਰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|