Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cha-u-baaré. 1. ਉਪਰਲੀ ਮੰਜ਼ਲ ਦੇ ਕਮਰੇ/ਘਰ। 2. ਚਹੁੰ ਤਰਫ। ਉਦਾਹਰਨਾ: 1. ਸੇ ਅਸਥਲ ਸੋਇਨ ਚਉਬਾਰੇ ॥ Raga Maajh 5, 37, 1:2 (P: 105). 2. ਪਵਨ ਕੋਟਿ ਚਉਬਾਰੇ ਫਿਰੇ ॥ (ਕ੍ਰੋੜਾਂ ਹਵਾਵਾਂ ਤੇਰੇ ਚਹੁੰਆ ਪਾਸੇ ਫਿਰਦੀਆਂ ਹਨ). Raga Bhairo, Kabir, Asatpadee 2, 3:1 (P: 1163).
|
Mahan Kosh Encyclopedia |
ਚਉਬਾਰਾ ਦਾ ਬਹੁਵਚਨ. “ਸੇ ਅਸਥਲ ਸੋਇਨਚਉਬਾਰੇ.” (ਮਾਝ ਮਃ ੫) ਸੋਨੇ ਦੇ ਚੌਬਾਰੇ। 2. ਕ੍ਰਿ.ਵਿ. ਚੁਫੇਰੇ. ਚਾਰੇ ਪਾਸੇ. “ਪਵਨ ਕੋਟਿ ਚਉਬਾਰੇ ਫਿਰਹਿ.” (ਭੈਰ ਅ: ਕਬੀਰ) 3. ਚਉਬਾਰੇ ਵਿੱਚ. ਚਉਬਾਰੇ ਤੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|