Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cha-u-raasee. ਗਿਣਤੀ ਦੀ ਇਕ ਇਕਾਈ, ਅੱਸੀ ਤੇ ਚਾਰ, 8 4. ਲਖ ਚਉਰਾਸੀ ਰਿਜਕੁ ਆਪਿ ਅਪੜਾਏ ॥ Raga Maajh 3, Asatpadee 5, 8:2 (P: 112).
|
Mahan Kosh Encyclopedia |
(ਚਉਰਾਸੀਹ) ਸੰ. ਚਤੁਰਸ਼ੀਤਿ. ਨਾਮ/n. ਚੌਰਾਸੀ. ਚਾਰ ਅਤੇ ਅੱਸੀ ੮੪। 2. ਭਾਵ- ਆਵਾਗਮਨ. ਚੌਰਾਸੀ ਲੱਖ ਯੋਨਿ ਦਾ ਗੇੜਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|