Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chak-hu. ਚਕ ਉਪਰ, ਕੁਮਿਹਾਰ ਦਾ ਉਹ ਪਹੀਆ ਜਿਸ ਉਪਰ ਉਹ ਬਤਰਨਾਂ ਨੂੰ ਘੜਦਾ/ਸ਼ਕਲ ਦਿਦਾ ਹੈ. ਉਦਾਹਰਨ: ਕਰਣੀ ਤੇ ਕਰਿ ਚਕਹੁ ਢਾਲਿ ॥ Raga Raamkalee 1, 7, 2:3 (P: 878).
|
SGGS Gurmukhi-English Dictionary |
with the (potters) wheel of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|