Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chatee. ਜੁਰਮਾਨਾ, ਦੰਡ. ਉਦਾਹਰਨ: ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥ (ਭਾਵ ਮਜ਼ਬੂਰ ਹੋ ਕੇ ਕੰਮ ਕਰੇ). Raga Soohee 1, Vaar 7ਸ, 2, 3:1 (P: 787).
|
Mahan Kosh Encyclopedia |
ਨਾਮ/n. ਚੱਟੀ. ਜੁਰਮਾਨਾ. “ਬਧਾ ਚਟੀ ਜੋ ਭਰੇ, ਨਾ ਗੁਣੁ ਨਾ ਉਪਕਾਰੁ.” (ਮਃ ੨ ਵਾਰ ਸੂਹੀ) ਹਾਕਮ ਦਾ ਬੱਧਾ ਜੋ ਚੱਟੀ ਭਰਦਾ ਹੈ, ਉਹ ਗੁਣ ਅਤੇ ਉਪਕਾਰ ਵਿੱਚ ਸ਼ੁਮਾਰ ਨਹੀਂ. ਦੇਖੋ- ਗੁਣ ੨੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|