Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaṫuraaᴺgaa. ਚਾਰ ਅੰਗਾਂ/ਪ੍ਰਕਾਰ ਦੀ. ਉਦਾਹਰਨ: ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ ॥ Raga Jaitsaree 5, 1, 3:1 (P: 700).
|
SGGS Gurmukhi-English Dictionary |
(armies) of four types.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਚਤੁਰਾਂਗ) ਸੰ. चतुरङ्ग- ਚਤੁਰੰਗ. ਨਾਮ/n. ਫ਼ੌਜ ਦੇ ਚਾਰ ਅੰਗ- ਹਾਥੀ, ਰਥ, ਘੋੜੇ, ਪੈਦਲ. “ਹਸਤਿ ਰਥ ਅਸ੍ਵ ਪਵਨਤੇਜ ਧਣੀ ਭੂਮਨ ਚਤੁਰਾਂਗਾ.” (ਜੈਤ ਮਃ ੫) 2. ਵਿ. ਚਤੁਰੰਗਿਨੀ ਫ਼ੌਜ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|