Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chamaṛ. ਚਮੜਾ. ਉਦਾਹਰਨ: ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ ॥ (ਚਮੜਾ ਪਾ ਲਿਆ). Raga Aaasaa 4, 33, 3:1 (P: 358).
|
Mahan Kosh Encyclopedia |
(ਚਮੜਾ) ਨਾਮ/n. ਚਰਮ. ਚੰਮ. ਖੱਲ. “ਕਾਪੜੁ ਛੋਡੇ ਚਮੜ ਲੀਏ.” (ਆਸਾ ਮਃ ੧) ਮ੍ਰਿਗਚਰਮ ਧਾਰਣ ਕੀਤੇ। 2. ਦੇਖੋ- ਚਮਰਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|