Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Charaavan. ਚਰਾਉਣ ਲਈ. ਉਦਾਹਰਨ: ਘੋਰੈ ਚਰਿ ਭੈਸ ਚਰਾਵਨ ਜਾਈ ॥ Raga Aaasaa, Kabir, 22, 4:1 (P: 481).
|
| SGGS Gurmukhi-English Dictionary |
to graze, for grazing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਕ੍ਰਿ. ਚੁਗਾਉਣਾ. ਚਾਰਨਾ। 2. ਚੜ੍ਹਾਉਣਾ. ਲਗਾਉਣਾ. “ਹਰਿ ਹਰਿ ਨਾਮੁ ਚਰਾਵਹੁ ਰੰਗਨਿ.” (ਆਸਾ ਮਃ ੫) 3. ਅਰਪਣ ਕਰਨਾ. ਭੇਟਾ ਚੜ੍ਹਾਉਣੀ. “ਗੋਬਿੰਦ ਪੂਜ ਕਹਾਂ ਲੈ ਚਰਾਵਉ?” (ਗੂਜ ਰਵਿਦਾਸ) 4. ਉੱਪਰ ਰੱਖਣਾ. “ਬਾਸਨ ਮਾਂਜਿ ਚਰਾਵਹਿ ਊਪਰਿ.” (ਆਸਾ ਕਬੀਰ) 5. ਆਰੋਹਣ ਕਰਾਉਣਾ. ਕਿਸੇ ਸਵਾਰੀ ਤੇ ਚੜ੍ਹਾਉਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|