Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chari-o. 1. ਚੜਿਆ ਪ੍ਰਾਪਤ ਹੋਇਆ ਹੈ (ਭਾਵ)। 2. ਚੜਿਆ ਭਾਵ ਉਦੈ ਹੋਇਆ। 3. ਚੜਿਆ ਭਾਵ ਤੁਰ ਪਿਆ, ਨਿਕਲ ਗਿਆ।
ਉਦਾਹਰਨਾ:
1. ਹਰਿ ਧਨ ਤੇ ਮੈ ਨਵ ਨਿਧਿ ਪਾਈ ਹਾਥਿ ਚਰਿਓ ਹਰਿ ਥੋਕਾ ॥ Raga Goojree 5, 3, 3:2 (P: 496).
2. ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦੁ ਚੰਦਾਕੀ ॥ Raga Dhanaasaree 4, 6, 3:2 (P: 668).
3. ਖੋਜਤ ਚਰਿਓ ਦੇਖਉ ਪ੍ਰਿਅ ਜਾਈ ॥ Raga Soohee 5, 5, 1:2 (P: 737).

SGGS Gurmukhi-English Dictionary
be placed at (hand), got achieved; has risen; gone out.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

(ਚਰਿਆ) ਵਿ. ਚੁਗਿਆ. ਖਾਧਾ। 2. ਲੱਭਿਆ. ਹ਼ਾਸਿਲ ਹੋਇਆ. “ਹਾਥ ਚਰਿਓ ਹਰਿ ਥੋਕਾ.” (ਗੂਜ ਮਃ ੫) 3. ਵਿਚਰਿਆ. ਫਿਰਿਆ. “ਖੋਜਤ ਚਰਿਓ ਦੇਖਉ ਪ੍ਰਿਅ ਜਾਈ.” (ਸੂਹੀ ਮਃ ੫) ਦੇਖੋ- ਚਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© srigurugranth.org, a Sri Guru Granth Sahib resource, all rights reserved.
See Acknowledgements & Credits