Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Charee. ਚੜ੍ਹੀ (ਭਾਵ ਪ੍ਰਾਪਤ ਹੋਈ, ਹੱਥ ਲਗੀ). ਉਦਾਹਰਨ: ਅਚਿੰਤ ਚਰੀ ਹਥਿ ਹਰਿ ਹਰਿ ਟੇਕਾ ॥ Raga Bhairo 5, Asatpadee 3, 7:4 (P: 1157).
|
SGGS Gurmukhi-English Dictionary |
ascended (came into).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜਵਾਰ. ਜੁਆਰ. ਦੇਖੋ- ਜਵਾਰ। 2. ਵਿ. ਖਾਧੀ ਹੋਈ. ਭਕ੍ਸ਼ਣ ਕੀਤੀ। 3. ਚੜ੍ਹੀ. ਸਵਾਰ ਹੋਈ. “ਚੌਪ ਚਰੀ ਚਤੁਰੰਗ ਚਮੂ.” (ਕਲਕੀ) 4. ਲੱਭੀ. ਪ੍ਰਾਪਤ ਕੀਤੀ. ਹ਼ਾਸਿਲ ਕੀਤੀ. “ਅਚਿੰਤ ਚਰੀ ਹਥਿ ਹਰਿ ਹਰਿ ਟੇਕਾ.” (ਭੈਰ ਅ: ਮਃ ੫) ਅਚਿੰਤ੍ਯ ਦੀ ਟੇਕ ਪ੍ਰਾਪਤ ਹੋਈ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|