Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chalaṇ. 1. ਤੁਰਨ। 2. ਪੈਰ। ਉਦਾਹਰਨਾ: 1. ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਚਲਣ ਵੇਲਾ ਆਦੀ ॥ Raga Sireeraag 4, Pahray 3, 4:1 (P: 77). 2. ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ ॥ Salok, Farid, 77:1 (P: 1381).
|
SGGS Gurmukhi-English Dictionary |
1. departure, going away, vanishing. 2. feet.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਚਾਲ ਚਲਨ. ਕਰਤੂਤ. Character। 2. ਗਮਨ. ਕੂਚ. ਭਾਵ- ਮਰਣ. “ਜਿਨੀ ਚਲਣ ਜਾਣਿਆ, ਸੇ ਕਿਉ ਕਰਹਿ ਵਿਥਾਰ?” (ਮਃ ੨ ਵਾਰ ਸੂਹੀ) 3. ਰੀਤਿ. ਰਿਵਾਜ। 4. ਗਤਿ. ਚਾਲ। 5. ਡਿੰਗ. ਚਰਨ. ਪੈਰ. ਚੱਲਣ ਦਾ ਸਾਧਨਰੂਪ ਅੰਗ. “ਚਬਣ ਚਲਣ ਰਤੰਨ.” (ਸ. ਫਰੀਦ) ਦੰਦ, ਪੈਰ ਅਤੇ ਨੇਤ੍ਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|