Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chalnaa. ਉਦਾਹਰਨ: ਬਾਵੈ ਮਾਰਗੁ ਟੇਢਾ ਚਲਨਾ ॥ (ਤੁਰਨਾ). Raga Gaurhee 5, 98, 3:1 (P: 185). ਇਤਨੀ ਨ ਬੂਝੈ ਕਬਹੂ ਚਲਨਾ ਬਿਕਲ ਭਇਓ ਸੰਗਿ ਮਾਇਓ ॥ (ਚਾਲੇ ਪਾ ਜਾਣੇ ਭਾਵ ਮਰਨਾ). Raga Devgandhaaree 5, 15, 1:2 (P: 531). ਤਨੁ ਧਨੁ ਆਪਨ ਥਾਪਿਓ ਹਰਿ ਜਪੁ ਨ ਨਿਮਖ ਜਪਿਓ ਅਰਥੁ ਦ੍ਰਬੁ ਦੇਖੁ ਕਛੁ ਸੰਗਿ ਨਾਹੀ ਚਲਨਾ ॥ (ਜਾਣਾ). Raga Dhanaasaree 5, 30, 1:2 (P: 678).
|
Mahan Kosh Encyclopedia |
ਕ੍ਰਿ. ਗਮਨ ਕਰਨਾ. ਤੁਰਨਾ. “ਚਲਾਂ ਤ ਭਿਜੈ ਕੰਬਲੀ.” (ਸ. ਫਰੀਦ) 2. ਵਸ਼ ਚਲਣਾ. ਜ਼ੋਰ ਪੁੱਗਣਾ. “ਦਾਤੀ ਸਾਹਿਬ ਸੰਦੀਆ, ਕਿਆ ਚਲੈ ਤਿਸੁ ਨਾਲਿ?” (ਮਃ ੧ ਵਾਰ ਸ੍ਰੀ) “ਜੀਵਜੰਤੁਨ ਕਾ ਚਲੀ? ਚਿਤ ਲੇਤ ਚੋਰ ਸੁ ਮੈਨ.” (ਪਾਰਸਾਵ) ਪ੍ਰਾਣੀਆਂ ਦੀ ਕੀ ਸ਼ਕਤਿ ਹੈ? ਮੈਨ (ਕਾਮ) ਦਾ ਭੀ ਚਿੱਤ ਚੁਰਾਲੈਂਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|