Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chal-hi. 1. ਚਲਦਾ ਹੈ। 2. ਪੈਦਾ ਹੋਏ, ਉਦੈ ਹੋਵੇ। 3. ਵਗਦੇ। 4. ਜਾਂਦੀ ਵੇਰ। ਉਦਾਹਰਨਾ: 1. ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥ (ਚਲਦਾ ਹੈ). Raga Gaurhee 4, Sohilaa, 4, 2:2 (P: 13). ਸੁਣਿ ਸੁਣਿ ਕਾਮ ਗਹੇਲੀਏ ਕਿਆ ਚਲਹਿ ਬਾਹ ਲੁਡਾਇ ॥ (ਚਲਦੀ/ਤੁਰਦੀ ਹੈ). Raga Sireeraag 3, 61, 1:1 (P: 37). ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ ॥ (ਜਾਂਦੇ). Raga Gaurhee 5, Vaar 3 Salok 5, 2:2 (P: 318). 2. ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥ (ਪੈਦਾ ਹੋਏ, ਉਦੈ ਹੋਵੇ). Raga Sireeraag 1, 7, 1:2 (P: 16). 3. ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ ॥ (ਵਗਦੇ). Raga Gaurhee 5, Vaar 9:4 (P: 320). 4. ਨਚਿ ਨਚਿ ਹਸਹਿ ਚਲਹਿ ਸੇ ਰੋਇ ॥ (ਜਾਂਦੀ ਵੇਰ). Raga Aaasaa 1, Vaar 5, Salok, 1, 2:23 (P: 465).
|
SGGS Gurmukhi-English Dictionary |
1. proceed, walk, depart, go. 2. (aux.v.) happen, achieve, do, experience. 3. on proceeding/going/deoarting. 4. on happening.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|