Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chalaa-i-o. 1. (ਪਕੜ) ਲਿਆ। 2. ਤੁਰ ਪਿਆ, ਚਲਾ ਗਿਆ। ਉਦਾਹਰਨਾ: 1. ਜਿਉ ਕੁੰਚਰੁ ਤਦੂਐ ਪਕਰਿ ਚਲਾਇਓ ਕਰਿ ਊਪਰੁ ਕਢਿ ਨਿਸਤਾਰੇ ॥ Raga Nat-Naraain 4, Asatpadee 4, 1:2 (P: 982). 2. ਰਤਨ ਜਵੇਹਰ ਬਨਜਨਿ ਆਇਓ ਕਾਲਰੁ ਲਾਦਿ ਚਲਾਇਓ. Raga Maaroo 5, Asatpadee 1, 2:1 (P: 1017).
|
|