Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaakee. ਚੱਕੀ, ਆਟਾ ਪੀਹਨ ਦਾ ਯੰਤਰ. ਉਦਾਹਰਨ: ਚਾਕੀ ਚਾਟਹਿ ਚੂਨੁ ਖਾਹਿ ॥ Raga Basant, Kabir, 1, 2:1 (P: 1196).
|
English Translation |
n.f. lump, piece, (soap) cake.
|
Mahan Kosh Encyclopedia |
ਨਾਮ/n. ਚਕ੍ਰਿਕਾ. ਚੱਕੀ. ਆਟਾ ਪੀਹਣ ਦਾ ਯੰਤ੍ਰ. “ਚਾਕੀ ਚਾਟਹਿ ਚੂਨ ਖਾਹਿ.” (ਬਸੰ ਕਬੀਰ) 2. ਬਰਫੀ ਦੀ ਸ਼ਕਲ ਦੀ ਜਮਾਈ ਹੋਈ ਵਸਤੁ। 3. ਬੂਟੇ ਦਾ ਚਾਕੁਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|