Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaaṫur. ਚਤੁਰ, ਸਿਆਣਾ, ਬੁੱਧੀਵਾਨ. ਉਦਾਹਰਨ: ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ ॥ Raga Maaroo 1, 4, 3:1 (P: 990).
|
Mahan Kosh Encyclopedia |
(ਚਾਤਰ) ਸੰ. चातुर. ਵਿ. ਚਤੁਰ. ਹੋਸ਼ਿਆਰ। 2. ਖ਼ੁਸ਼ਾਮਦੀ। 3. ਨਾਮ/n. ਚੁਕੋਣੀ ਮਸਨਦ (ਗੱਦੀ). 4. ਚਾਰ ਪਹੀਏ ਦੀ ਗੱਡੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|