Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaanaṇ. ਪ੍ਰਕਾਸ਼, ਰੋਸ਼ਨੀ. ਉਦਾਹਰਨ: ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥ Raga Aaasaa 1, Vaar 21, Salok, 2, 2:1 (P: 463).
|
English Translation |
n.m. light, radiance, brightness, luminosity, luminousness; illumination; enlightenment, dawn.
|
Mahan Kosh Encyclopedia |
(ਚਾਨਣਾ) ਨਾਮ/n. ਚੰਦ੍ਰਮਾ ਦਾ ਪ੍ਰਕਾਸ਼. ਚੰਦ੍ਰਿਕਾ। 2. ਉਜਾਲਾ. ਪ੍ਰਕਾਸ਼. “ਬਾਹਰਿ ਦਿਸੈ ਚਾਨਣਾ, ਦਿਲਿ ਅੰਧਿਆਰੀ ਰਾਤਿ.” (ਸ. ਫਰੀਦ) ਭਾਵ- ਬਾਹਰੋਂ ਸ਼ੁੱਧ ਅਤੇ ਵਿਦ੍ਯਾ ਸਹਿਤ। 3. ਦੇਖੋ- ਚਾਨਣੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|