Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaar⒰. 1. ਆਚਾਰ. ਉਦਾਹਰਨ: ਨਾਮ ਬਿਨਾ ਕੈਸੇ ਗੁਨ ਚਾਰੁ ॥ Raga Basant 1, Asatpadee 1, 1:2 (P: 1187).
|
SGGS Gurmukhi-English Dictionary |
conduct, character, lifestyle.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਚਾਰ। 2. ਸੰ. ਵਿ. ਸੁੰਦਰ. ਮਨੋਹਰ. “ਨਾਮ ਬਿਨਾ ਕੈਸੇ ਗੁਨ ਚਾਰੁ?” (ਬਸੰ ਅ: ਮਃ ੧) “ਗੁਰਿ ਮੇਲੀ ਗੁਣ ਚਾਰੁ.” (ਸ੍ਰੀ ਅ: ਮਃ ੧) 3. ਨਾਮ/n. ਵ੍ਰਿਹਸਪਤਿ। 4. ਰੁਕਮਿਣੀ ਦੇ ਉਦਰ ਤੋਂ ਕ੍ਰਿਸ਼ਨ ਜੀ ਦਾ ਇੱਕ ਪੁਤ੍ਰ। 5. ਕੇਸਰ. ਜ਼ਾਫ਼ਰਾਨ. ਕਸ਼ਮੀਰਜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|