Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaalṫee. 1. ਚਲਦੀ, ਨਿਭਦੀ। 2. ਤੁਰਦੀ/ਚਲਦੀ ਹੈ। ਉਦਾਹਰਨਾ: 1. ਚੰਚਲਿ ਸੰਗਿ ਨ ਚਾਲਤੀ ਸਖੀਏ ਅੰਤਿ ਤਜਿ ਜਾਵਤ ਮਾਇਆ ॥ Raga Bilaaval 5, 5, 2:2 (P: 803). 2. ਸਹਜ ਅਵਲਿ ਧੂੜਿ ਮਣੀ ਗਾਡੀ ਚਾਲਤੀ ॥ Raga Basant, Naamdev, 3, 1:1 (P: 1196).
|
|