Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaahak⒰. ਚਾਹੁਣ ਵਾਲਾ, ਇਛੁੱਕ. ਉਦਾਹਰਨ: ਹਰਿ ਨਾਮ ਰਸਿਕੁ ਗੋਬਿੰਦ ਗੁਣ ਗਾਹਕੁ ਚਾਹਕੁ ਤਤ ਸਮਤ ਸਰੇ ॥ Sava-eeay of Guru Ramdas, 1:11 (P: 1396).
|
SGGS Gurmukhi-English Dictionary |
seeker, yearner, wisher.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਚਾਹਕ) ਵਿ. ਚਾਹੁਣ ਵਾਲਾ. ਇੱਛਾਵਾਨ. “ਚਾਹਕ ਤਤ ਸਮਤ ਸਰੇ.” (ਸਵੈਯੇ ਮਃ ੪ ਕੇ) ਤਤ੍ਵ ਦੇ ਚਾਹਕ ਅਤੇ ਸਮਤਾ ਦੇ ਸਰੋਵਰ। 2. ਦੇਖਣਵਾਲਾ. ਦ੍ਰਸ਼੍ਟਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|