Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chiṫvan⒤. ਉਦਾਹਰਨ: ਸ਼ੁਭ ਚਿਤਵਨਿ ਦਾਸ ਤੁਮਾਰੇ ॥ (ਚੰਗੇ ਵਿਚਾਰ, ਸੋਚਦੇ ਹਨ). Raga Sorath 5, 74, 1:1 (P: 627). ਚਿਤਵਨਿ ਚਿਤਵਉ ਪ੍ਰਿਅ ਪ੍ਰੀਤਿ ਬੈਰਾਗੀ ਕਦਿ ਪਾਵਉ ਹਰਿ ਦਰਸਾਈ ॥ (ਸੋਚਾਂ ਸੋਚਦੇ). Raga Saarang 5, 15, 1:1 (P: 1207).
|
SGGS Gurmukhi-English Dictionary |
think of/ yearn for.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਚਿਤਵਨੀ) ਨਾਮ/n. ਵਿਚਾਰ. ਸੋਚ. “ਹਮਰੀ ਚਿਤਵਨੀ ਹਰਿ ਪ੍ਰਭੁ ਜਾਨੈ.” (ਕਲਿ ਮਃ ੪) 2. ਦ੍ਰਿਸ਼੍ਟੀ. ਨਜ਼ਰ. ਨਿਗਾਹ। 3. ਕ੍ਰਿ.ਵਿ. ਚਿੰਤਨਸ਼ਕਤੀ (ਸੋਚ) ਦ੍ਵਾਰਾ. “ਚਿਤਵਨਿ ਚਿਤਵਉ ਪ੍ਰਿਅ ਪ੍ਰੀਤਿ ਬੈਰਾਗੀ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|