Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chiṫvaᴺṫ⒤. ਉਦਾਹਰਨ: ਪਲਕਾ ਨ ਲਾਗੈ ਪ੍ਰਿਅ ਪ੍ਰੇਮ ਪਾਗੈ ਚਿਤਵੰਤਿ ਅਨਦਿਨੁ ਪ੍ਰਭ ਮਨਾ ॥ (ਪ੍ਰਭੂ ਦਾ ਖਿਆਲ ਕਰਦਿਆਂ). Raga Aaasaa 5, Chhant 14, 2:4 (P: 462). ਹਰਿ ਬਿਸਰੁ ਨਾਹੀ ਪ੍ਰਾਨ ਪਿਆਰੇ ਚਿਤਵੰਤਿ ਦਰਸਨੁ ਸਦ ਮਨਾ ॥ (ਇਛਾ ਕਰਦਾ ਹੈ). Raga Bihaagarhaa 5, Chhant 6, 4:4 (P: 546).
|
SGGS Gurmukhi-English Dictionary |
by/on remembering/ thinking of/ yearning for/ desiring (God).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|