Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chiṫænee. ਯਾਦ/ਸੋਚ ਵਿਚ. ਉਦਾਹਰਨ: ਅਪਨਾ ਭਲਾ ਸਭੁ ਕੋਈ ਬਾਛੈ ਸੋ ਕਰੇ ਜਿ ਮੇਰੈ ਚਿਤਿ ਨ ਚਿਤੈਨੀ ॥ Raga Bilaaval 4, 5, 2:2 (P: 800).
|
Mahan Kosh Encyclopedia |
ਚਿਤਵੀ. ਖਿਆਲ ਕੀਤੀ. ਸੋਚੀ. “ਸੋ ਕਰੇ ਜਿ ਮੇਰੈ ਚਿਤਿ ਨ ਚਿਤੈਨੀ.” (ਬਿਲਾ ਮਃ ੪) ਉਹ ਕਰਦਾ ਹੈ ਜੋ ਮੇਰੇ ਦਿਲ ਨੇ ਕਦੇ ਚਿਤਵੀ ਨਹੀਂ। 2. ਚੇਤਨਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|