Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chiraaṇé. 1. ਦੇਰ ਨਾਲ, ਚਿਰ ਪਿਛੋਂ। 2. ਚਿਰ ਤੱਕ ਰਹਿਣ ਵਾਲਾ ਭਾਵ ਵਡੀ ਉਮਰ ਵਾਲਾ। 3. ਚਿਰਾਂ ਦੇ। ਉਦਾਹਰਨਾ: 1. ਪਿਰੁ ਅਪਨਾ ਪਾਇਆ ਰੰਗੁ ਲਾਲੁ ਬਣਾਇਆ ਅਤਿ ਮਿਲਿਓ ਮਿਤ੍ਰ ਚਿਰਾਣੇ ॥ Raga Aaasaa 5, Chhant 4, 4:4 (P: 455). 2. ਰਾਂਡ ਨ ਬੈਸਈ ਪ੍ਰਭ ਪੁਰਖ ਚਿਰਾਣੇ ॥ Raga Bihaagarhaa 5, Chhant 4, 3:2 (P: 544). 3. ਮਿਟਹਿ ਕਮਾਣੇ ਪਾਪ ਚਿਰਾਣੇ ਸਾਧਸੰਗਤਿ ਮਿਲਿ ਮੁਆ ਜੀਜੈ ॥ Raga Dhanaasaree 5, 54, 1:2 (P: 683).
|
SGGS Gurmukhi-English Dictionary |
of/for long time (pretty old), since long ago, after a long time.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|