Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chiᴺṫaamaṇ⒤. ਮਨ ਇਛਤ ਫਲ ਦੇਣ ਵਾਲੀ ਮਣੀ (ਰਤਨ) ਭਾਵ ਵਾਹਿਗੁਰੂ. ਉਦਾਹਰਨ: ਚਿੰਤਾਮਣਿ ਕਰੁਣਾ ਮਏ ॥ Raga Gaurhee 5, 151, 1:1 (P: 212).
|
SGGS Gurmukhi-English Dictionary |
wish fulfilling pearl; i.e., God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਚਿੰਤਾਮਨਿ) ਨਾਮ/n. ਪੁਰਾਣਾਂ ਅਨੁਸਾਰ ਇੱਕ ਮਣਿ (ਰਤਨ), ਜੋ ਮਨਚਿਤਵੇ ਪਦਾਰਥ ਦਿੰਦੀ ਹੈ। 2. ਗੁਰਬਾਣੀ ਅਨੁਸਾਰ ਪਾਰਬ੍ਰਹ੍ਮ. ਕਰਤਾਰ. “ਚਿੰਤਾਮਣਿ ਕਰੁਣਾਮਏ.” (ਗਉ ਮਃ ੫) “ਨਾਨਕ ਕਹਿਤ ਚੇਤ ਚਿੰਤਾਮਨਿ.” (ਸੋਰ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|