Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cheejee. ਚੀਜਾਂ ਭਾਵ ਭੋਜਨ ਜੋ ਯੱਗ ਸਮੇਂ ਧਰਤੀ ਨੂੰ ਅਰਪਣ ਕੀਤੇ ਜਾਂਦੇ ਹਨ. ਉਦਾਹਰਨ: ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ ॥ Raga Maajh 1, Vaar 26, Salok, 2, 2:3 (P: 150).
|
SGGS Gurmukhi-English Dictionary |
items, things, substances.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਚੀਜਾਂ ਵਿੱਚ. ਵਸਤਾਂ ਅੰਦਰ. “ਹਰ ਚੀਜੀ ਜਿਨਿ ਰੰਗ ਕੀਆ.” (ਆਸਾ ਪਟੀ ਮਃ ੧) 2. ਫ਼ਾ. ਚੀਜ਼ੇ. ਕੋਈ ਵਸਤੁ। 3. ਦੇਖੋ- ਚੀਜ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|