Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cheeree. 1. ਪਰਚੀ। 2. ਚਿੱਠੀ, ਸਦਾ। 3. ਹੁਕਮ, ਪਰਵਾਨਾ। ਉਦਾਹਰਨਾ: 1. ਜਿਨੑ ਕੀ ਚੀਰੀ ਦਰਗਾਹ ਪਾਟੀ ਤਿਨੑਾ ਮਰਣਾ ਭਾਈ ॥ Raga Aaasaa 1, Asatpadee 12, 5:3 (P: 418). 2. ਚੀਰੀ ਆਈ ਢਿਲ ਨ ਕਾਊ ॥ Raga Raamkalee 3, Vaar 11, Salok, 1, 2:14 (P: 952). 3. ਚੀਰੀ ਜਾ ਕੀ ਨ ਫਿਰੈ ਸਾਹਿਬੁ ਸੋ ਪਰਵਾਣੁ ॥ Raga Saarang 4, Vaar 5 Salok 2, 1:2 (P: 1239). ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ ॥ Raga Saarang 4, Vaar 5, Salok, 2, 1:3 (P: 1239).
|
SGGS Gurmukhi-English Dictionary |
letter, invitation, call, warrant, death-warrant; decree, command.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਖ਼ਤ਼. ਚਿੱਠੀ. “ਚੀਰੀ ਆਈ ਢਿਲ ਨ ਕਾਊ.” (ਮਃ ੧ ਵਾਰ ਰਾਮ ੧) “ਜਿਨ ਕੀ ਚੀਰੀ ਦਰਗਹਿ ਪਾਟੀ.” (ਆਸਾ ਅ: ਮਃ ੧) 2. ਆਗ੍ਯਾਪਤ੍ਰ. ਪਰਵਾਨਾ. “ਚੀਰੀ ਜਾਕੀ ਨਾ ਫਿਰੈ ਸਾਹਿਬੁ ਸੋ ਪਰਵਾਣੁ.” (ਮਃ ੨ ਵਾਰ ਸਾਰ) 3. ਸੰ. ਝਿੱਲੀ. ਬਿੰਡਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|