Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chuké. 1. ਭੁਲੇ ਹੋਏ ਭਾਵ ਵਿਛੜੇ ਹੋਏ। 2. ਮੁਕ ਗਏ, ਦੂਰ ਹੋ ਗਏ। ਉਦਾਹਰਨਾ: 1. ਓਇ ਬੋਲੇ ਕਿਸੈ ਨ ਭਾਵਨੀ ਮੁਹ ਕਾਲੇ ਸਤਿਗੁਰ ਤੇ ਚੁਕੇ ॥ (ਭੁਲੇ ਹੋਏ ਭਾਵ ਵਿਛੜੇ ਹੋਏ). Raga Gaurhee 4, Vaar 8:5 (P: 304). 2. ਦਇਆ ਧਾਰੀ ਸਮਰਥਿ ਚੁਕੇ ਬਿਲ ਬਿਲਾਪ ॥ Raga Goojree 5, Vaar 13:3 (P: 521).
|
|