Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chukʰ. 1. ਟੁਕੜਾ, ਖੰਡ। 2. ਥੋੜਾ, ਤਨਿਕ। 3. ਰਤੀ ਕੁ, ਥੋੜਾ। ਉਦਾਹਰਨਾ: 1. ਨਾਨਕ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥ Raga Dhanaasaree 1, 1, 4:2 (P: 660). 2. ਚੁਖ ਚੁਖ ਲੇ ਗਏ ਬਾਂਢੇ ਬਾਟਿ ॥ Raga Bhairo 5, 4, 3:2 (P: 1136). 3. ਨਾਨਕ ਚਸਿਅਹੁ ਚੁਖ ਬਿੰਦ ਉਪਰਿ ਆਖਣੁ ਦੋਸੁ ॥ Raga Saarang 4, Vaar 10ਸ, 1, 2:4 (P: 1241). ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ ॥ Salok, Farid, 76:1 (P: 1381).
|
SGGS Gurmukhi-English Dictionary |
1. a bit, a little, small quantity, tiny. 2. pieces, bits.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਤਨਿਕ. ਥੋੜਾ. ਅਲਪ. “ਜੇ ਗਲ ਕਪਹਿ ਚੁਖ.” (ਸ. ਫਰੀਦ) 2. ਜ਼ਰਾ ਜ਼ਰਾ. ਥੋੜਾ ਥੋੜਾ. “ਮ੍ਰਿਗ ਪਕਰੇ ਘਰਿ ਆਣੇ ਹਾਟਿ। ਚੁਖ ਚੁਖ ਲੇਗਏ ਬਾਂਢੇ ਬਾਟਿ.” (ਭੈਰ ਮਃ ੫) 3. ਨਾਮ/n. ਟੂਕ. ਖੰਡ. “ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖੁ ਚੁਖ ਹੋਇ.” (ਧਨਾ ਮਃ ੧) 4. ਚਸਾ ਦੀ ਤੀਹਵਾਂ ਹਿੱਸਾ ਸਮਾਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|