Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chugṇaa. ਚੁਣਨਾ ਭਾਵ ਖਾਣਾ. ਉਦਾਹਰਨ: ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ ॥ Raga Raamkalee 5, Vaar 7ਸ, 5, 1:8 (P: 960).
|
English Translation |
v.i. t. same as ਚਰਨਾ1 to graze; to pick, pluck, pick up (flowers, cotton, grain, etc.) gather, glean, garner; to choose, select; to sort.
|
Mahan Kosh Encyclopedia |
ਕ੍ਰਿ. ਚੁਣਨਾ. ਬੀਨਣਾ. ਪੰਛੀਆਂ ਦਾ ਚੁੰਜ ਨਾਲ ਦਾਣੇ ਚੁਣਨਾ. ਪਸ਼ੂਆਂ ਦਾ ਘਾਹ ਆਦਿ ਮੂੰਹ ਨਾਲ ਚਰਨਾ। 2. ਇੰਤਖ਼ਾਬ ਕਰਨਾ. ਚੁਣਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|